“ਅੰਜਨਾ ਓਮ ਕਸ਼ਯਪ, ਅਰੁਣ ਪੁਰੀ ਅਤੇ ਇੰਡੀਆ ਟੂਡੇ ਗਰੁੱਪ ‘ਤੇ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ”
ਲੁਧਿਆਣਾ ਪੁਲਿਸ ਨੇ ਹਿੰਦੀ ਨਿਊਜ਼ ਚੈਨਲ ‘ਆਜ ਤੱਕ’ ਦੀ ਐਂਕਰ ਅਤੇ ਪੱਤਰਕਾਰ ਅੰਜਨਾ ਓਮ ਕਸ਼ਯਪ, ਇੰਡੀਆ ਟੂਡੇ ਗਰੁੱਪ ਦੇ ਚੇਅਰਮੈਨ ਅਤੇ ਐਡੀਟਰ-ਇਨ-ਚੀਫ ਅਰੁਣ ਪੁਰੀ, ਅਤੇ ਲਿਵਿੰਗ ਮੀਡੀਆ ਇੰਡੀਆ ਲਿਮਟਿਡ (ਇੰਡੀਆ ਟੂਡੇ ਗਰੁੱਪ) ਵਿਰੁੱਧ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਇਹ ਕੇਸ 9 ਅਕਤੂਬਰ 2025 ਨੂੰ ਡਿਵੀਜ਼ਨ ਨੰਬਰ