India

ਭਾਰਤੀ ਖੇਡ ਜਗਤ ਦਾ ਸਭ ਤੋਂ ਬੁਰਾ ਦਿਨ ! 27 ਸਾਲ ਬਾਅਦ ਸ੍ਰੀਲੰਕਾ ਤੋਂ ਬੁਰੀ ਤਰ੍ਹਾਂ ਸਾਰੀਜ਼ ਹਾਰੀ ! ਨਵੇਂ-ਪੁਰਾਣੇ ਸਾਰੇ ਬਲੇਬਾਜ਼ ਫੇਲ੍ਹ!

ਬਿਉਰੋ ਰਿਪੋਰਟ – ਖੇਡ ਜਗਤ ਤੋਂ ਭਾਰਤ ਲਈ ਬੁੱਧਵਾਰ ਦਾ ਦਿਨ ਬਹੁਤ ਹੀ ਮਾੜਾ ਰਿਹਾ ਹੈ। ਪਹਿਲਾਂ ਵਿਨੇਸ਼ ਫੋਗਾਟ ਰੈਸਲਿੰਗ ਵਿੱਚ 100 ਗਰਾਮ ਵਾਧੂ ਭਾਰ ਦੀ ਵਜ੍ਹਾ ਕਰਕੇ ਮੈਡਲ ਨਹੀਂ ਜਿੱਤ ਸਕੀ। ਉਧਰ ਭਾਰਤ ਕ੍ਰਿਕਟ ਟੀਮ ਸ੍ਰੀਲੰਕਾ (INDIA-SRILANKA CRICKET SERIES) ਤੋਂ ਕੋਲੰਬੋ ਵਿੱਚ 27 ਸਾਲ ਬਾਅਦ ਵਨਡੇ ਸੀਰੀਜ਼ (ONE DAY MATCH) ਹਾਰ ਗਈ। ਸੀਰੀਜ਼ ਦੇ

Read More