ਭਾਰਤ-ਪਾਕਿਸਤਾਨ ਕੂਟਨੀਤਕ ਤਣਾਅ: ਦੋਵਾਂ ਦੇਸ਼ਾਂ ਨੇ ਡਿਪਲੋਮੈਟਾਂ ਨੂੰ 24 ਘੰਟਿਆਂ ਦਾ ਦਿੱਤਾ ਅਲਟੀਮੇਟਮ
ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਵਿਚਕਾਰ, ਜੰਗਬੰਦੀ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ 24 ਘੰਟਿਆਂ ਦਾ ਅਲਟੀਮੇਟਮ ਜਾਰੀ ਕੀਤਾ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੂੰ “ਪਰਸੋਨਾ ਨਾਨ ਗ੍ਰਾਟਾ” ਘੋਸ਼ਿਤ ਕਰਕੇ ਤੁਰੰਤ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਇਹ ਕਦਮ ਅਧਿਕਾਰੀ ਦੀਆਂ ਉਨ੍ਹਾਂ ਗਤੀਵਿਧੀਆਂ ਕਾਰਨ ਚੁੱਕਿਆ ਗਿਆ,