india news
india news
India
Punjab
MP-ਮਹਾਰਾਸ਼ਟਰ ਸਮੇਤ 24 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ: ਕੇਦਾਰਨਾਥ ਯਾਤਰਾ 2 ਦਿਨਾਂ ਲਈ ਰੁਕੀ
- by Gurpreet Singh
- August 2, 2024
- 0 Comments
ਦਿੱਲੀ : ਦੇਸ਼ ਦੇ ਪੂਰਬੀ, ਪੱਛਮੀ, ਮੱਧ ਅਤੇ ਉੱਤਰ-ਪੂਰਬੀ ਖੇਤਰਾਂ ਵਿੱਚ ਮਾਨਸੂਨ ਕਾਫ਼ੀ ਸਰਗਰਮ ਹੈ। ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ (2 ਜੁਲਾਈ) ਨੂੰ 24 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉੱਤਰਾਖੰਡ ਵਿੱਚ ਕੇਦਾਰਨਾਥ ਯਾਤਰਾ ਦੋ ਦਿਨਾਂ ਲਈ ਰੋਕ ਦਿੱਤੀ ਗਈ ਹੈ। ਸੂਬੇ ‘ਚ 48 ਘੰਟਿਆਂ ਤੱਕ ਭਾਰੀ ਮੀਂਹ
India
ਵਾਇਨਾਡ ਲੈਂਡਸਲਾਇਡ : ਹੁਣ ਤੱਕ 313 ਮੌਤਾਂ, 206 ਲੋਕ ਅਜੇ ਵੀ ਲਾਪਤਾ
- by Gurpreet Singh
- August 2, 2024
- 0 Comments
ਕੇਰਲ ਦੇ ਵਾਇਨਾਡ ‘ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 313 ਤੱਕ ਪਹੁੰਚ ਗਈ ਹੈ। 130 ਲੋਕ ਹਸਪਤਾਲ ਵਿੱਚ ਹਨ। ਹਾਦਸੇ ਦੇ ਚਾਰ ਦਿਨ ਬਾਅਦ ਵੀ 206 ਲੋਕ ਲਾਪਤਾ ਹਨ। 105 ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਜਦੋਂ ਕਿ ਵਾਰਸਾਂ ਤੋਂ ਬਿਨਾਂ ਲਾਸ਼ਾਂ ਦਾ ਸਸਕਾਰ ਪ੍ਰੋਟੋਕੋਲ ਅਨੁਸਾਰ ਕੀਤਾ ਜਾਵੇਗਾ।