ਇੱਕ ਲੱਖ ਦੇ ਲਈ ਵੇਚਿਆ ਆਪਣਾ 5 ਦਿਨ ਦਾ ਪੁੱਤਰ, 6 ਲੋਕ ਗ੍ਰਿਫਤਾਰ
ਨਾਗਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਜੋੜੇ ਨੇ ਸਿਰਫ਼ ਇੱਕ ਲੱਖ ਦੇ ਲਈ ਆਪਣੇ 5 ਦਿਨ ਦੇ ਪੁੱਤਰ ਨੂੰ ਵੇਚ ਦਿੱਤਾ। ਨਾਗਪੁਰ ਪੁਲਿਸ ਨੇ ਪੰਜ ਦਿਨਾਂ ਦੇ ਬੱਚੇ ਦੇ ਪਰਿਵਾਰਕ ਮੈਂਬਰਾਂ ਸਮੇਤ ਛੇ ਲੋਕਾਂ ਨੂੰ ਬੇਔਲਾਦ ਜੋੜੇ ਨੂੰ ਇੱਕ ਲੱਖ ਰੁਪਏ ਵਿੱਚ ਬੱਚਾ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ