india news
india news
ਭਾਰਤੀ ਵਿਦਿਆਰਥੀਆਂ ਦੀ ਕੈਨੇਡਾ, ਅਮਰੀਕਾ ਤੇ ਯੂਕੇ ‘ਚ ਪੜਾਈ ਕਰਨ ਦੀ ਘਟੀ ਰੁਚੀ
- by Manpreet Singh
- March 11, 2025
- 0 Comments
ਬਿਉਰੋ ਰਿਪੋਰਟ – ਕੇਂਦਰੀ ਸਿਖਿਆ ਮੰਤਰਾਲੇ ਨੇ ਲੋਕ ਸਭਾ ’ਚ ਦੱਸਿਆ ਕਿ ਕੈਨੇਡਾ, ਅਮਰੀਕਾ ਅਤੇ ਯੂਕੇ ਵਿਚ ਪੜ੍ਹਾਈ ਕਰਨ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਇਕ ਸਾਲ ਵਿਚ 27 ਫ਼ੀਸਦੀ ਘਟ ਗਈ ਹੈ, ਜੋ ਕਿ 2023 ਵਿਚ 604,926 ਸੀ ਜੋ 2024 ਵਿਚ 440,556 ਹੋ ਗਈ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਇਹ ਗਿਰਾਵਟ ਵਿਦੇਸ਼ਾਂ ਵਿਚ ਪੜ੍ਹਾਈ ਕਰਨ
1.5 ਕਰੋੜ ਦੀ ਨਿਕਲੀ ਲਾਟਰੀ, ਪਰ ਖਰੀਦਦਾਰ ਹੋਇਆ ਗਾਇਬ, ਵੇਚਣ ਵਾਲੇ ਨੇ ਕੀਤੀ ਖ਼ਾਸ ਅਪੀਲ
- by Manpreet Singh
- March 9, 2025
- 0 Comments
ਬਿਉਰੋ ਰਿਪੋਰਟ – ਪੰਜਾਬ ਸਟੇਟ ਡੀਅਰ 200 ਦੀ ਮੰਥਲੀ ਲਾਟਰੀ ਨੂੰ ਅਬੋਹਰ ਵਿਚ ਵੇਚਿਆ ਗਿਆ ਸੀ, ਜਿਸ ਦਾ ਇਹ ਇਨਾਮ ਨਿਕਲਿਆ ਸੀ ਉਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਲਾਟਰੀ ਵੇਚਣ ਵਾਲਾ ਖਰੀਦਣ ਵਾਲੇ ਦੀ ਭਾਲ ਵਿਚ ਲੱਗਾ ਹੋਇਆ ਹੈ। ਵੇਚਿਆ ਗਿਆ ਇੱਕ ਟਿਕਟ 1.5 ਕਰੋੜ ਰੁਪਏ ਦਾ ਹੈ। ਸ਼ਨੀਵਾਰ ਨੂੰ ਕੱਢੀ ਗਈ ਇਸ
ਅਕਾਲੀ ਦਲ ਦੇ ਇਸ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫਾ
- by Manpreet Singh
- March 7, 2025
- 0 Comments
ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਰੋਪੜ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਨੇ ਜਥੇਦਾਰਾਂ ਨੂੰ ਹਟਾਉਣ ਦੇ ਰੋਸ ਵਜੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਅਸਤੀਫਾ ਦਿੰਦੇ ਕਿਹਾ ਕਿ ਇਸ ਤਰ੍ਹਾਂ ਜਥੇਦਾਰਾਂ ਨੂੰ ਹਟਾਉਣਾ ਬਿਲਕੁਲ ਗਲਤ ਹੈ। ਇਸ ਤਰ੍ਹਾਂ ਕੀਤੇ ਵਰਤਾਰੇ ਨਾਲ ਸਿੱਖ ਸੰਗਤਾਂ ਦੇ ਦਿਲ