india news
india news
India
International
ਰੂਸੀ ਫੌਜ ‘ਚ ਕੰਮ ਕਰ ਰਹੇ 10 ਭਾਰਤੀ ਘਰ ਪਰਤਣਗੇ
- by Gurpreet Singh
- July 29, 2024
- 0 Comments
ਰੂਸੀ ਫੌਜ ਵਿੱਚ ਕੰਮ ਕਰ ਰਹੇ 10 ਭਾਰਤੀ ਨਾਗਰਿਕ ਜਲਦੀ ਹੀ ਭਾਰਤ ਪਰਤਣਗੇ। ਇਹ ਜਾਣਕਾਰੀ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਸਪਾ ਸੰਸਦ ਮੈਂਬਰ ਧਰਮਿੰਦਰ ਯਾਦਵ ਵੱਲੋਂ ਸੰਸਦ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤੀ। ਉਨ੍ਹਾਂ ਦੱਸਿਆ ਕਿ ਰੂਸੀ ਫੌਜ ਵਿੱਚ ਸੇਵਾ ਕਰ ਰਹੇ 10 ਭਾਰਤੀਆਂ ਨੇ ਰੂਸੀ ਹਥਿਆਰਬੰਦ ਸੈਨਾਵਾਂ ਨੂੰ ਛੱਡ ਦਿੱਤਾ ਹੈ।