india news

india news

India

ਕਰਨਾਟਕ ’ਚ ਗਣੇਸ਼ ਵਿਸਰਜਨ ਜਲੂਸ ‘ਤੇ ਪੱਥਰਬਾਜ਼ੀ: ਭੀੜ ਨੇ ਦੁਕਾਨਾਂ ਅਤੇ ਵਾਹਨਾਂ ਨੂੰ ਲਗਾਈ ਅੱਗ

ਕਰਨਾਟਕ ਦੇ ਮਾਂਡਿਆ ਦੇ ਨਾਗਮੰਗਲਾ ‘ਚ ਬੁੱਧਵਾਰ ਰਾਤ ਨੂੰ ਗਣਪਤੀ ਵਿਸਰਜਨ ਜਲੂਸ ‘ਤੇ ਪਥਰਾਅ ਕੀਤਾ ਗਿਆ। ਘਟਨਾ ਰਾਤ 8 ਵਜੇ ਦੀ ਹੈ। ਮੈਸੂਰ ਰੋਡ ‘ਤੇ ਦਰਗਾਹ ਕੋਲ ਪਹੁੰਚਣ ‘ਤੇ ਕੁਝ ਲੋਕਾਂ ਨੇ ਪੱਥਰ ਸੁੱਟੇ। ਇਸ ਤੋਂ ਬਾਅਦ ਹਿੰਦੂਆਂ ਨੇ ਪ੍ਰਦਰਸ਼ਨ ਵੀ ਕੀਤਾ। ਇਲਾਕੇ ਦੀਆਂ ਕੁਝ ਦੁਕਾਨਾਂ ਅਤੇ ਉਥੇ ਖੜ੍ਹੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ।

Read More