india news
india news
ਪਾਕਿਸਤਾਨ ਤੇ ਚੀਨ ਵੱਲੋਂ ਭਾਰਤ ਨੂੰ ਹੁਣ ਪਾਣੀ ਦੇ ਰਸਤੇ ਘੇਰਨ ਦੀ ਤਿਆਰੀ ?
- by Manpreet Singh
- May 15, 2025
- 0 Comments
ਬਿਉਰੋ ਰਿਪੋਰਟ – ਭਾਰਤ ਦੇ ਨਾਲ ਮਸਲਾ ਨਿਬੜਿਆ ਨਹੀਂ ਹੈ ਅਤੇ ਪਾਕਿਸਤਾਨ ਲਗਾਤਾਰ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਚੀਨ ਕਥਿਤ ਤੌਰ ਤੇ ਭਾਰਤ ਦੇ ਆਲੇ ਦੁਆਲੇ ਪਾਣੀ ‘ਚ ਜਾਸੂਸੀ ਕਰਨ ਲੱਗਾ ਹੋਇਆ ਹੈ। ਹੁਣ ਪਾਕਿਸਤਾਨ ਨੇ ਅਰਬ ਸਾਗਰ ‘ਚ ਗੋਲਾਬਾਰੀ ਦੇ ਅਭਿਆਸ ਲਈ ਦੋ ਗੋਲਾਬਾਰੀ ਖੇਤਰ ਭਾਵ ਕਿ ਫਾਇਰਿੰਗ ਜ਼ੋਨਾਂ ਦੀ ਸੂਚਨਾ
ਭਾਰਤੀ ਫੌਜ ਨੇ ਪਾਕਿਸਤਾਨ ਦੀ ਸਾਜਿਸ਼ ਨੂੰ ਕੀਤਾ ਨਾਕਾਮ
- by Gurpreet Singh
- May 8, 2025
- 0 Comments
ਕੱਲ੍ਹ ਰਾਤ ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਅਵੰਤੀਪੁਰਾ, ਸ਼੍ਰੀਨਗਰ, ਜੰਮੂ, ਨਲ, ਫਲੋਦੀ, ਉਤਰਲਾਈ ਅਤੇ ਭੁਜ ਸਮੇਤ ਕਈ ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। 07 ਮਈ 2025 ਨੂੰ ਆਪ੍ਰੇਸ਼ਨ ਸਿੰਦੂਰ ‘ਤੇ ਪ੍ਰੈਸ ਬ੍ਰੀਫਿੰਗ ਦੌਰਾਨ, ਭਾਰਤ ਨੇ ਆਪਣੀ ਪ੍ਰਤੀਕਿਰਿਆ ਨੂੰ ਕੇਂਦਰਿਤ, ਮਾਪਿਆ ਅਤੇ ਗੈਰ-ਵਧਾਊ ਦੱਸਿਆ ਸੀ। ਇਹ ਖਾਸ ਤੌਰ ‘ਤੇ
ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਹੋਈ
- by Gurpreet Singh
- May 7, 2025
- 0 Comments
ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਆਮ ਨਾਗਰਿਕਾਂ ਦੀ ਗਿਣਤੀ 10 ਹੋ ਗਈ ਹੈ। ਇਸ ਤੋਂ ਇਲਾਵਾ 32 ਲੋਕ ਜ਼ਖਮੀ ਹੋਏ ਹਨ। ਬੀਬੀਸੀ ਦੇ ਖ਼ਬਰ ਦੇ ਮੁਤਾਬਕ ਇੱਕ ਉੱਚ ਭਾਰਤੀ ਫੌਜੀ ਅਧਿਕਾਰੀ ਨੇ ਇਸਦੀ ਪੁਸ਼ਟੀ ਕੀਤੀ ਹੈ। ਇਹ ਸਾਰੀਆਂ ਮੌਤਾਂ ਪੁਣਛ ਜ਼ਿਲ੍ਹੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੰਟਰੋਲ ਰੇਖਾ ਦੇ ਨੇੜੇ ਹੋਈਆਂ ਹਨ।
VIDEO-ਪੰਜਾਬ ਦੀਆਂ 6 ਖਾਸ ਖ਼ਬਰਾਂ | THE KHALAS TV
- by Manpreet Singh
- April 27, 2025
- 0 Comments
ਪੰਜਾਬ ਸਰਕਾਰ ਨਵੇਂ ਹੋਮ ਗਾਰਡ ਕਰੇਗੀ ਭਰਤੀ
- by Manpreet Singh
- April 24, 2025
- 0 Comments
ਬਿਉਰੋ ਰਿਪੋਰਟ – ਪੰਜਾਬ ਸਰਕਾਰ ਨੇ ਹੁਣ ਸਰਹੱਦ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਪੰਜਾਬ ਸਰਹੱਦ ‘ਤੇ ਦੂਜੀ ਰੱਖਿਆ ਲਾਈਨ ਨੂੰ ਮਜ਼ਬੂਤ ਕਰਨ ਲਈ 5,500 ਹੋਮ ਗਾਰਡ ਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 400 ਤੋਂ ਵੱਧ ਹੋਰ ਸਿਪਾਹੀ ਭਰਤੀ ਕੀਤੇ ਜਾਣਗੇ। ਇਹ ਸਿਪਾਹੀ ਸੜਕ ਸੁਰੱਖਿਆ ਬਲ (SSF),