india news

india news

Punjab

ਪ੍ਰਵਾਸੀ ਭਾਰਤੀਆਂ ਨੇ ਵੱਡੀ ਗਿਣਤੀ ‘ਚ ਛੱਡੀ ਭਾਰਤ ਦੀ ਨਾਗਰਿਕਤਾ

ਬਿਉਰੋ ਰਿਪੋਰਟ – ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਦੱਸਿਆ ਕਿ ਸਾਲ 2024 ਵਿੱਚ 2,06,378 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਅਤੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਲਈ। ਕੀਰਤੀ ਸਿੰਘ ਨੇ ਕਿਹਾ ਕਿ ਨਾਗਰਿਕਤਾ ਛੱਡਣ ਦੇ ਕਾਰਨ ਨਿੱਜੀ ਹਨ ਅਤੇ ਸਿਰਫ਼ ਉਹੀ ਵਿਅਕਤੀ ਜਾਣਦਾ ਹੈ ਜਿਸਨੇ ਇਹ ਫੈਸਲਾ ਲਿਆ ਹੈ।

Read More