ਕੜਾਕੇ ਦੀ ਠੰਢ ‘ਚ ਪੁੱਤ ਨੇ ਬੁੱਢੀ ਮਾਂ ਨੂੰ ਘਰੋਂ ਕੱਢਿਆ ਬਾਹਰ, ਪੁਲਿਸ ਨੂੰ ਕਾਰਵਾਈ ਕਰਨ ਤੋਂ ਮਾਂ ਨੇ ਕੀਤਾ ਮਨ੍ਹਾਂ…
ਥਾਣਾ ਨਵੀਂ ਕੀ ਮੰਡੀ ਦੀ ਰਹਿਣ ਵਾਲੀ 80 ਸਾਲਾ ਔਰਤ ਸ਼ਿਕਾਇਤ ਪੱਤਰ ਲੈ ਕੇ ਪੁਲਿਸ ਕਮਿਸ਼ਨਰ ਕੋਲ ਪੇਸ਼ ਹੋਈ। ਸਰਦੀ ਦੇ ਮੌਸਮ ਵਿੱਚ ਬਜ਼ੁਰਗ ਔਰਤ ਨੂੰ ਉਸ ਦੇ ਪੁੱਤਰ ਨੇ ਘਰੋਂ ਬਾਹਰ ਕੱਢ ਦਿੱਤਾ ਅਤੇ ਘਰ ਨੂੰ ਤਾਲਾ ਲੱਗਾ ਹੋਇਆ ਸੀ।