50 ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਹੀ ਛੱਡ ਕੇ ਉਡ ਗਈ ਫਲਾਈਟ, Go First ਖ਼ਿਲਾਫ਼ ਜਾਂਚ ਸ਼ੁਰੂ
ਬੈਂਗਲੁਰੂ : ਇਨ੍ਹੀਂ ਦਿਨੀਂ ਏਅਰਲਾਈਨਜ਼ ਦੀ ਲਾਪਰਵਾਹੀ ਦੇ ਅਕਸਰ ਹੀ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ ਵਿੱਚ ਏਅਰਲਾਈਨ ਕੰਪਨੀ ਗੋ ਫਸਟ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ। GoFirst ਦੀ ਇੱਕ ਫਲਾਈਟ ਅੱਧੇ ਯਾਤਰੀਆਂ ਨੂੰ ਛੱਡ ਕੇ ਫਲਾਈਟ ਲਈ ਰਵਾਨਾ ਹੋਈ। ਇਸ ਤੋਂ ਬਾਅਦ ਬਾਕੀ ਯਾਤਰੀਆਂ ਨੇ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਅਤੇ ਪੀਐਮਓ ਨੂੰ