ਗੁਰਦੁਆਰਾ ਨੂੰ ਬੋਧੀ ਧਰਮ ‘ਚ ਬਦਲਣ ਦਾ ਮਾਮਲਾ , ਅਰੁਣਾਚਲ ਪ੍ਰਦੇਸ਼ ‘ਚ ਮੀਟਿੰਗ ‘ਚ ਨਹੀਂ ਪਹੁੰਚਿਆ SGPC ਦਾ ਨੁਮਾਇੰਦਾ
ਅਰੁਣਾਚਲ ਪ੍ਰਦੇਸ਼ ਦੇ ਮੇਚੂਕਾ ਵਿੱਚ ਸਥਿਤ ਗੁਰੂ ਨਾਨਕ ਦੇਵ ਤਪ ਅਸਥਾਨ ਨੂੰ ਬੋਧੀ ਮੰਦਰ ਵਿੱਚ ਤਬਦੀਲ ਕਰਨ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਦਾਅਵੇ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਘੱਟ ਗਿਣਤੀ ਕਮਿਸ਼ਨ ਦੀ ਮੀਟਿੰਗ ਵਿੱਚ ਕੋਈ ਵੀ ਸਿੱਖ ਨੁਮਾਇੰਦਾ ਨਹੀਂ ਪੁੱਜਿਆ। ਦੱਸ ਦੇਈਏ ਕਿ ਗੁਰਦੁਆਰੇ ਵਿੱਚ ਬਣੇ ਬੋਧੀ ਮੰਦਰ ਦੀਆਂ ਤਸਵੀਰਾਂ ਸਾਹਮਣੇ ਆਉਣ