ਅਸਮ ‘ਚ ਹੜ੍ਹ ਕਾਰਨ ਲੋਕਾਂ ‘ਚ ਹੜਕੰਪ! 11 ਜ਼ਿਲ੍ਹਿਆਂ ਵਿੱਚ 34,000 ਤੋਂ ਵੱਧ ਪ੍ਰਭਾਵਿਤ, IMD ਨੇ ਹੋਰ ਮੀਂਹ ਦੀ ਦਿੱਤੀ ਚਿਤਾਵਨੀ
Assam flood ;ਹਰ ਸਾਲ ਦੀ ਤਰ੍ਹਾਂ ਉੱਤਰ ਪੂਰਬੀ ਭਾਰਤ ਦਾ ਅਸਾਮ ਰਾਜ ਇਸ ਸਾਲ ਵੀ ਹੜ੍ਹਾਂ ਦੀ ਲਪੇਟ ‘ਚ ਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਸਾਮ ਦੇ ਕੁਝ ਹਿੱਸੇ ਇਸ ਸਾਲ ਰਾਜ ਵਿੱਚ ਹੜ੍ਹ ਦੇ ਪਹਿਲੇ ਪੜਾਅ ਨਾਲ ਜੂਝ ਰਹੇ ਹਨ। ਇਸ ਹੜ੍ਹ ਨਾਲ ਹੁਣ ਤੱਕ 34,189 ਲੋਕ ਪ੍ਰਭਾਵਿਤ ਹੋਏ ਹਨ। 10 ਜੂਨ ਨੂੰ