india news

india news

India

ਮੁੰਬਈ ’ਚ ਲੋਕਲ ਟਰੇਨ ਦੇ ਤਿੰਨ ਡੱਬੇ ਪਟੜੀ ਤੋਂ ਉੱਤਰੇ , ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਮੁੰਬਈ ਨਾਲ ਲੱਗਦੇ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਖਾਰਕੋਪਰ ਸਟੇਸ਼ਨ ‘ਤੇ ਅੱਜ ਸਵੇਰੇ ਲੋਕਲ ਟਰੇਨ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਬੇਲਾਪੁਰ-ਸੀਵੁੱਡਸ-ਖਾਰਕੋਪਰ ਉਪਨਗਰੀ ਕੋਰੀਡੋਰ ‘ਤੇ ਰੇਲ ਆਵਾਜਾਈ ਠੱਪ ਹੋ ਗਈ। ਘਟਨਾ ‘ਚ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਮੱਧ ਰੇਲਵੇ ਦੇ ਸੀਪੀਆਰਓ ਸ਼ਿਵਾਜੀ ਸੁਤਾਰ ਨੇ ਦੱਸਿਆ ਕਿ ਹਾਦਸੇ

Read More
India

ਟਰੱਕ ਦੇ ਹੇਠਾਂ ਫਸੀ ਸਕੂਟੀ , ਦਾਦੇ ਅਤੇ ਪੋਤੇ ਨਾਲ ਹੋਇਆ ਇਹ ਮਾੜਾ ਕਾਰਾ ,ਦੇਖੋ Video

ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਇੱਕ ਟਰੱਕ ਵੱਲੋਂ ਸਕੂਟੀ ਨੂੰ ਦੋ ਕਿਲੋਮੀਟਰ ਤੋਂ ਵੱਧ ਦੂਰੀ ਤੱਕ ਘੜੀਸ ਕੇ ਲਿਜਾਣ ਕਾਰਨ 68 ਵਰ੍ਹਿਆਂ ਦੇ ਵਿਅਕਤੀ ਅਤੇ ਉਸ ਦੇ ਪੋਤੇ ਦੀ ਮੌਤ ਹੋ ਗਈ।

Read More
India

ਹੁਣ ਗਾਹਕ ਇਨ੍ਹਾਂ ਦੋ ਬੈਂਕਾਂ ਤੋਂ ਸਿਰਫ 5000 ਰੁਪਏ ਤੱਕ ਹੀ ਕਢਵਾ ਸਕਣਗੇ, RBI ਨੇ 6 ਮਹੀਨਿਆਂ ਲਈ ਲਗਾਈ ਪਾਬੰਦੀ

ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਬੈਂਕਾਂ 'ਤੇ ਇਹ ਪਾਬੰਦੀ 24 ਫਰਵਰੀ ਤੋਂ ਛੇ ਮਹੀਨਿਆਂ ਲਈ ਰਹੇਗੀ। ਇਸ ਤੋਂ ਬਾਅਦ ਬੈਂਕਿੰਗ ਸਥਿਤੀ ਦੇ ਹਿਸਾਬ ਨਾਲ ਫੈਸਲਾ ਲਿਆ ਜਾਵੇਗਾ।

Read More
India

30 ਰੁਪਏ ਪਿੱਛੇ ਵਿਅਕਤੀ ਨਾਲ ਕੀਤਾ ਅਜਿਹਾ ਕਾਰਾ , ਸੁਣ ਕੇ ਰਹਿ ਜਾਓਗੇ ਦੰਗ

ਦਿੱਲੀ ਦੇ ਮਾਡਲ ਟਾਊਨ ਇਲਾਕੇ ਤੋਂ ਬੜੀ ਹੀ ਹੈਰਾਨ ਕਰ ਦੇਣ ਵਾਲੀ ਖਬਰ ਆ ਰਹੀ ਹੈ। ਅਜਿਹੇ ਅਪਰਾਧ ਦੇਖ ਕੇ ਕਿਸੇ ਦਾ ਵੀ ਇਨਸਾਨੀਅਤ ਤੋਂ ਭਰੋਸਾ ਉੱਠ ਜਾਵੇ। ਵੀਰਵਾਰ ਨੂੰ ਸਿਰਫ 30 ਰੁਪਏ ਨੂੰ ਲੈ ਕੇ ਦੋ ਭਰਾਵਾਂ ਨੇ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਅਤੇ ਫਿਰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਜਾਣਕਾਰੀ

Read More
India

ਦਿੱਲੀ ਦੇ MCD ਹਾਊਸ ‘ਚ ‘ਆਪ’-ਭਾਜਪਾ ਕੌਂਸਲਰਾਂ ਨੇ ਕੀਤੀ ਇਹ ਹਰਕਤ , ਗੱਲ ਜੁੱਤੀਆਂ ਅਤੇ ਚੱਪਲਾਂ ਸੁੱਟਣ ਤੱਕ ਪਹੁੰਚੀ , ਦੇਖੋ Video…

ਦਿੱਲੀ ਨਗਰ ਨਿਗਮ ਵਿੱਚ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਨੂੰ ਲੈ ਕੇ ਚੱਲ ਰਹੇ ਹੰਗਾਮੇ ਦਰਮਿਆਨ ਦੇਰ ਰਾਤ ਤਕਰਾਰ ਤੱਕ ਪਹੁੰਚ ਗਈ। ਸਥਾਈ ਕਮੇਟੀ ਦੇ ਮੈਂਬਰ ਦੀ ਚੋਣ ਲਈ ਸਵੇਰੇ 11.07 ਵਜੇ ਮੀਟਿੰਗ ਸੱਤਵੀਂ ਵਾਰ ਮੁਲਤਵੀ ਕਰ ਦਿੱਤੀ ਗਈ। ਕੁਝ ਸਮੇਂ ਬਾਅਦ ਭਾਜਪਾ ਅਤੇ ‘ਆਪ’ ਦੇ ਕਾਰਪੋਰੇਟਰਾਂ ਵਿਚਾਲੇ ਬਹਿਸ ਹੋਈ ਅਤੇ ਫਿਰ ਹੱਥੋਪਾਈ ਹੋ

Read More
India

ਦਿੱਲੀ-ਐਨਸੀਆਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਦਿੱਲੀ-ਐਨਸੀਆਰ, ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.8 ਸੀ।ਭੂਚਾਲ ਦਾ ਕੇਂਦਰ ਨੇਪਾਲ ਦੇ ਜੁਮਲਾ ਤੋਂ 69 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ । ਬੁੱਧਵਾਰ ਦੁਪਹਿਰ ਨੂੰ ਦਿੱਲੀ-ਐਨਸੀਆਰ ਵਿੱਚ ਆਏ ਇਸ ਭੂਚਾਲ ਝਟਕੇ ਬਹੁਤ ਜ਼ਿਆਦਾ ਤੇਜ਼ ਨਹੀਂ ਸਨ ਬਲਕਿ

Read More
India Punjab

ਅੰਮ੍ਰਿਤਪਾਲ ਸਿੰਘ ਨੇ ਪੰਥਕ ਜਥੇਬੰਦੀ ਤੋਂ ਅਮਿਤ ਸ਼ਾਹ ਤੱਕ ਕੀਤੇ ਵੱਡੇ ਖੁਲਾਸੇ

ਅੰਮ੍ਰਿਤਪਾਲ ਸਿੰਘ ਨੇ ਖੁਦ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਕੇਂਦਰੀ ਗ੍ਰਹਿ ਮੰਤਰੀ ਉੱਤੇ ਵੀ ਕਈ ਗੰਭੀਰ ਦੋਸ਼ ਲਗਾਏ ਹਨ

Read More
India

ਜਿਉਂਦੇ ਹੀ ਇਸ ਵਿਅਕਤੀ ਨੇ ਚੁੱਕਿਆ ਅਜਿਹਾ ਕਦਮ ਕਿ ਲੋਕ ਕਹਿ ਰਹੇ ਹਨ ਵਾਹ ਵਾਹ !

ਜੰਜਗੀਰ-ਚੰਪਾ : ਮੌਤ ਅਤੇ ਇਸ ਨਾਲ ਸੰਬੰਧਿਤ ਸੰਕਲਪਾਂ ਦਾ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਹੈ। ਮੌਤ ਤੋਂ ਬਾਅਦ ਸਰੀਰ ਦੀ ਆਖਰੀ ਕਿਰਿਆ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਇਸ ਦੇ ਬਾਵਜੂਦ ਇੱਕ ਵਿਅਕਤੀ ਨੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਆਪਣੀ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕਰਨ ਦਾ ਪ੍ਰਣ ਲਿਆ ਹੈ। ਨੌਜਵਾਨ ਸੰਜੇ ਚੰਦੇਲ

Read More
India

ਲੋੜ ਤੋਂ ਦੁੱਗਣਾ ਤੇਲ ਖਾ ਰਹੇ ਹਨ ਭਾਰਤੀ ਲੋਕ , ਹਰ ਰੋਜ਼ ਖਾਣ ਨਾਲ ਹੋ ਸਕਦੀਆਂ ਨੇ ਇਹ ਮੁਸ਼ਕਲਾਂ

ਭਾਰਤ ਦੇ ਮੌਸਮ ਅਤੇ ਭੂਗੋਲਿਕ ਸਥਿਤੀਆਂ ਦੇ ਹਿਸਾਬ ਨਾਲ ਮਾਹਿਰਾਂ ਦੀ ਰਾਏ ਹੈ ਕਿ ਇੱਥੇ ਲੋਕ ਇੱਕ ਸਾਲ ਵਿੱਚ 7 ​​ਤੋਂ 10 ਕਿਲੋ ਤੇਲ ਦੀ ਖਪਤ ਕਰ ਸਕਦੇ ਹਨ। ਪਰ ਭਾਰਤ ਵਿੱਚ ਤੇਲ ਦੀ ਔਸਤ ਖਪਤ 17 ਕਿਲੋ ਸਾਲਾਨਾ ਹੈ।

Read More
India Punjab

NIA ਦੀ ਵੱਡੀ ਕਾਰਵਾਈ , 70 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ

‘ਦ ਖ਼ਾਲਸ ਬਿਊਰੋ : ਗੈਂਗਸਟਰ-ਅੱਤਵਾਦੀ ਗਠਜੋੜ ਉਤੇ ਵੱਡੀ ਕਾਰਵਾਈ ਕਰਦੇ ਹੋਏ ਕੌਮੀ ਜਾਂਚ ਏਜੰਸੀ (National Investigation Agency-NIA) ਨੇ ਦੇਸ਼ ਦੇ ਕਈ ਸੂਬਿਆਂ ‘ਚ ਛਾਪੇਮਾਰੀ ਕੀਤੀ ਹੈ। ਐਨਆਈਏ ਦੀਆਂ ਟੀਮਾਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਯੂਪੀ, ਗੁਜਰਾਤ, ਮੱਧ ਪ੍ਰਦੇਸ਼ ਵਿੱਚ 70 ਤੋਂ ਵੱਧ ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕਰ ਰਹੀਆਂ ਹਨ। ਗੈਂਗਸਟਰ-ਅੱਤਵਾਦੀ ਗਠਜੋੜ ਨੂੰ ਤੋੜਨ ਲਈ

Read More