ਸ਼ਰਾਬ ਦੇ ਨਸ਼ੇ ‘ਚ ਧੁੱਤ 3 ਮਹੀਨੇ ਦੀ ਬੱਚੀ ਦੀ ਛਾਤੀ ‘ਤੇ ਬੈਠਾ ਵਿਅਕਤੀ , ਮਾਂ ਦੇ ਵਾਰ ਵਾਰ ਰੋਕਣ ‘ਤੇ ਵੀ ਨਹੀਂ ਟਲਿਆ
ਛਤੀਸਗੜ੍ਹ( Chhattisgarh ) ਦੇ ਜਿਲ੍ਹਾ ਸਰਗੁਜਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹੋਲੀ 'ਚ ਇੱਕ ਨਸ਼ੇੜੀ ਨੇ ਤਿੰਨ ਮਹੀਨੇ ਦੀ ਮਾਸੂਮ ਬੱਚੀ ਦੀ ਜਾਨ ਲੈ ਲਈ ।