india news

india news

India

ਬਿਹਾਰ ਦੇ ਇਸ ਜ਼ਿਲ੍ਹੇ ‘ਚ ਦਫ਼ਾ 144 ਲਾਗੂ , 100 ਤੋਂ ਵੱਧ ਹਿਰਾਸਤ ‘ਚ

ਬਿਹਾਰ ਦੇ ਪੰਜ ਜ਼ਿਲ੍ਹਿਆਂ ਵਿਚ ਰਾਮ ਨੌਮੀ ਦੀ ਸ਼ੋਭਾ ਯਾਤਰਾ ਮੌਕੇ ਹਿੰਸਕ ਝੜਪ ਹੋਈ ਹੈ। ਇਸ ਸਬੰਧੀ ਹਾਲੇ ਵੀ ਬਿਹਾਰ ਵਿਚ ਤਣਾਅ ਹੈ ਤੇ ਪੁਲੀਸ ਨੇ ਨਾਲੰਦਾ, ਸਾਸਾਰਾਮ ਤੇ ਬਿਹਾਰ ਸ਼ਰੀਫ ਵਿਚੋਂ ਸੌ ਤੋਂ ਵਧ ਜਣਿਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਬਿਹਾਰਸ਼ਰੀਫ ਵਿਚ ਧਾਰਾ 144 ਲਾ ਦਿੱਤੀ ਹੈ। ਬਿਹਾਰ ਹਿੰਸਾ ਮਾਮਲੇ ਵਿਚ ਕੇਂਦਰੀ ਮੰਤਰੀ

Read More
India

69 ਕਰੋੜ ਲੋਕਾਂ ਦਾ ਡਾਟਾ ਚੋਰੀ ਕਰਨ ਵਾਲਾ ਗ੍ਰਿਫਤਾਰ , 24 ਰਾਜਾਂ ਅਤੇ 8 ਮਹਾਨਗਰਾਂ ਦੇ ਲੋਕਾਂ ਨੂੰ ਬਣਾਇਆ ਨਿਸ਼ਾਨਾ

ਸਾਈਬਰਾਬਾਦ ਪੁਲਿਸ ਨੇ ਸ਼ਨੀਵਾਰ ਨੂੰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕਥਿਤ ਤੌਰ 'ਤੇ 24 ਰਾਜਾਂ ਅਤੇ 8 ਮਹਾਨਗਰਾਂ ਦੇ 66.9 ਕਰੋੜ ਲੋਕਾਂ ਅਤੇ ਸੰਗਠਨਾਂ ਦੇ ਨਿੱਜੀ ਅਤੇ ਗੁਪਤ ਡੇਟਾ ਨੂੰ ਚੋਰੀ ਕਰਨ, ਸਟੋਰ ਕਰਨ ਅਤੇ ਵੇਚਣ ਵਿੱਚ ਸ਼ਾਮਲ ਹੈ।

Read More
India

ਕਾਨਪੁਰ ਦੀ ਸਭ ਤੋਂ ਵੱਡੀ ਕੱਪੜਾ ਮਾਰਕੀਟ ‘ਚ ਹੋਇਆ ਕੁਝ ਅਜੁਿਹਾ , 800 ਤੋਂ ਵੱਧ ਦੁਕਾਨਾਂ ਹੋਈਆਂ ਸੁਆਹ ,ਅਰਬਾਂ ਰੁਪਏ ਦਾ ਨੁਕਸਾਨ ਦਾ ਖਦਸ਼ਾ

ਅੱਗ ਨਾਲ 6 ਕੰਪਲੈਕਸਾਂ ਦੀਆਂ 800 ਦੇ ਕਰੀਬ ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਜਿਸ ਕਾਰਨ ਅਰਬਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ

Read More
India

ਇੰਦੌਰ ਦੇ ਬੇਲੇਸ਼ਵਰ ਮੰਦਰ ‘ਚ 60 ਲੋਕ ਡਿੱਗੇ ਡੂੰਘੇ ਖੂਹ ‘ਚ , ਫੌਜ ਨੇ ਸੰਭਾਲਿਆ ਮੋਰਚਾ

ਇੰਦੌਰ 'ਚ ਰਾਮ ਨੌਮੀ ਵਾਲੇ ਦਿਨ ਹੋਏ ਹਾਦਸੇ 'ਚ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ । 20 ਤੋਂ ਵੱਧ ਲੋਕ ਅਜੇ ਵੀ ਇਲਾਜ ਅਧੀਨ ਹਨ। ਬਚਾਅ ਕਾਰਜ ਰਾਤ ਭਰ ਜਾਰੀ ਰਿਹਾ।

Read More
India

ਦੋਸਤ ਨੂੰ ਡੁੱਬਦਾ ਦੇਖ ਕੇ ਦੂਜੇ ਦੋਸਤ ਨੇ ਨਹਿਰ ‘ਚ ਲਗਾਈ ਛਾਲ, 8ਵੀਂ ਜਮਾਤ ਦੇ ਦੋ ਵਿਦਿਆਰਥੀਆਂ ਦਾ ਡੁੱਬਣ ਨਾਲ ਵਰਤਿਆ ਇਹ ਭਾਣਾ

। ਨਹਾਉਂਦੇ ਸਮੇਂ ਇੱਕ ਦੀ ਲੱਤ ਤਿਲਕ ਗਈ ਅਤੇ ਦੂਜੇ ਦੋਸਤ ਨੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਪਰ ਨਹਿਰ ਵਿੱਚ ਡੁੱਬਣ ਕਾਰਨ ਦੋਵਾਂ ਦੀ ਮੌਤ ਹੋ ਗਈ।

Read More
India

ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ 22 ਅਪਰੈਲ ਤੱਕ ਖਾਲੀ ਕਰਨ ਦਾ ਨੋਟਿਸ

ਲੋਕ ਸਭਾ ਮੈਂਬਰੀ ਤੋਂ ਅਯੋਗ ਠਹਿਰਾਏ ਗਏ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ 22 ਅਪਰੈਲ ਤੱਕ ਖਾਲੀ ਕਰਨ ਲਈ ਕਿਹਾ ਗਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੂੰ 12, ਤੁਗਲਕ ਲੇਨ ਬੰਗਲਾ ਖਾਲੀ ਕਰਨ ਦਾ ਨੋਟਿਸ ਲੋਕ ਸਭਾ ਦੀ ਹਾਊਸਿੰਗ ਕਮੇਟੀ ਵੱਲੋਂ ਦਿੱਤਾ ਗਿਆ ਹੈ।

Read More
India

ਚੀਨ ਦਾ ਵਾਰ-ਵਾਰ ਪ੍ਰੋਟੋਕੋਲ ਤੋੜਨਾ ਭਾਰਤ ਲਈ ਤਣਾਅ ਦਾ ਵਿਸ਼ਾ, ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ : ਸੈਨਾ ਮੁਖੀ

ਉਨ੍ਹਾਂ ਦੱਸਿਆ ਕਿ ਸਰਹੱਦ 'ਤੇ ਚੀਨ ਨੇ ਫੌਜੀਆਂ ਦੀ ਆਵਾਜਾਈ, ਉਨ੍ਹਾਂ ਦੀ ਤਾਇਨਾਤੀ ਅਤੇ ਫੌਜੀ ਕਾਰਵਾਈ ਨਾਲ ਜੁੜੀਆਂ ਸਾਰੀਆਂ ਤਿਆਰੀਆਂ 'ਚ ਕਾਫੀ ਵਾਧਾ ਕੀਤਾ ਹੈ।

Read More
India

ਕੀ ਤੁਹਾਨੂੰ ਵੀ ਆਉਂਦੇ ਨੇ ਨੌਕਰੀ ਕਰਨ ਦੇ ਮੈਸੇਜ ? ਇਸ ਲਈ ਸਾਵਧਾਨ ਰਹੋ, ਜਵਾਬ ਨਾ ਦਿਓ

ਦਰਅਸਲ, ਸਾਈਬਰ ਠੱਗ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇ ਆਫ਼ਰ ਦੇ ਕੇ ਠੱਗਦੇ ਹਨ। ਇਸ ਤੋਂ ਬਾਅਦ ਵੱਖ-ਵੱਖ ਪ੍ਰਕਿਰਿਆਵਾਂ ਰਾਹੀਂ ਉਨ੍ਹਾਂ ਤੋਂ ਲੱਖਾਂ ਰੁਪਏ ਜਮ੍ਹਾ ਕਰਵਾ ਰਹੇ ਹਨ

Read More
India

ਕੋਰੋਨਾ ਨੇ ਵਧਾਈ ਚਿੰਤਾ , ਪਿਛਲੇ 7 ਦਿਨਾਂ ‘ਚ 78 ਫੀਸਦੀ ਮਾਮਲੇ ਵਧੇ

ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਲੰਘੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 1890 ਨਵੇਂ ਮਾਮਲੇ ਸਾਹਮਣੇ ਆਏ ਹਨ,

Read More
India

ਤਾਂਤਰਿਕ ਬਣਨ ਲਈ ਪ੍ਰੇਮੀ ਨਾਲ ਮਿਲ ਕੇ ਮਾਂ ਨੇ ਕੀਤਾ ਆਪਣੇ 2 ਬੱਚਿਆਂ ਨਾਲ ਕੀਤੀ ਇਹ ਮਾੜੀ ਹਰਕਤ, ਜਾਣ ਕੇ ਹੋ ਜਾਵੋਗੇ ਹੈਰਾਨ…

ਸਾਰੀ ਦੁਨੀਆ ਮਾਂ ਨੂੰ ਰੱਬ ਦਾ ਦੂਜਾ ਰੂਪ ਆਖਦੀ ਹੈ ਪਰ  ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਮੇਰਠ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਾਂ ਨੇ ਆਪਣੇ ਦੋ ਬੱਚਿਆਂ ਦਾ ਕਤਲ ਕਰ ਦਿੱਤਾ ਹੈ।

Read More