ਪੰਜਾਬੀ ਦਾ ਕਤਲ ਕਰਨ ਵਾਲੇ 6 ਪਾਕਿਸਤਾਨੀਆਂ ਦੀ ਸਜ਼ਾ ਮੁਆਫ਼, ਦੁਬਈ ਦੀ ਅਦਾਲਤ ‘ਚ 48 ਲੱਖ ਰੁਪਏ ਦੀ ਬਲੱਡ ਮਨੀ ਦਾ ਭੁਗਤਾਨ ਕਰਨ ਤੋਂ ਬਾਅਦ ਹੋਏ ਰਿਹਾਅ…
ਦੁਬਈ ਦੀ ਅਦਾਲਤ ਨੇ 6 ਪਾਕਿਸਤਾਨੀਆਂ ਨੂੰ ਬਰੀ ਕਰ ਦਿੱਤਾ ਹੈ, ਜੋ ਕਿ ਦੁਬਈ 'ਚ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਸਨ।