india news
india news
ਭਾਰਤ ‘ਚ ਸਰਵਿਸ ਦੇਣਾ ਬੰਦ ਕਰ ਸਕਦਾ ਹੈ WhatsApp, 2021 IT ਨਿਯਮਾਂ ਦਾ ਵਿਰੋਧ ਕਰ ਰਹੀ ਹੈ ਕੰਪਨੀ
- by Gurpreet Singh
- April 26, 2024
- 0 Comments
WhatsApp ਭਾਰਤ ‘ਚ ਸਰਵਿਸ ਸੇਵਾ ਦੇਣਾ ਬੰਦ ਕਰ ਸਕਦਾ ਹੈ। ਕੰਪਨੀ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਜੇਕਰ ਉਸ ਨੂੰ ਸੰਦੇਸ਼ਾਂ ਦੀ ਐਨਕ੍ਰਿਪਸ਼ਨ ਤੋੜਨ ਲਈ ਮਜਬੂਰ ਕੀਤਾ ਗਿਆ ਤਾਂ ਉਹ ਭਾਰਤ ਛੱਡ ਦੇਵੇਗੀ। ਦਰਅਸਲ, ਮੈਟਾ, ਵਟਸਐਪ ਅਤੇ ਫੇਸਬੁੱਕ ਦੇ ਦੋ ਵੱਡੇ ਪਲੇਟਫਾਰਮਾਂ ਨੇ ਨਵੇਂ ਸੋਧੇ ਹੋਏ ਆਈਟੀ ਨਿਯਮਾਂ ਦੇ ਖਿਲਾਫ ਦਿੱਲੀ ਹਾਈ ਕੋਰਟ ਵਿੱਚ
ਰਾਜਸਥਾਨ ‘ਚ ਸੜਕ ਕਿਨਾਰੇ ਸੁੱਤੇ ਪਏ ਪਰਿਵਾਰ ਦੇ 11 ਲੋਕਾਂ ਨੂੰ ਕਾਰ ਨੇ ਕੁਚਲਿਆ, 3 ਦੀ ਮੌਤ, 8 ਜ਼ਖਮੀ
- by Gurpreet Singh
- April 26, 2024
- 0 Comments
ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਮਹਵਾ ਕਸਬੇ ਵਿੱਚ ਇੱਕ ਬੇਕਾਬੂ ਕਾਰ ਨੇ ਸੜਕ ਕਿਨਾਰੇ ਸੁੱਤੇ ਪਏ 11 ਲੋਕਾਂ ਨੂੰ ਕੁਚਲ ਦਿੱਤਾ। ਇਸ ‘ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਜ਼ਖਮੀ ਹੋ ਗਏ। 2 ਜ਼ਖਮੀਆਂ ਦਾ ਮਹਵਾ ਦੇ ਸਰਕਾਰੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਜਦਕਿ 6 ਗੰਭੀਰ ਜ਼ਖਮੀ ਲੋਕਾਂ ਨੂੰ ਜੈਪੁਰ
ਇਮਤਿਹਾਨ ‘ਚ’ਜੈ ਸ੍ਰੀ ਰਾਮ’ ਲਿਖਣ ਵਾਲੇ ਵਿਦਿਆਰਥੀ ਪਾਸ’ ! ਯੂਨੀਵਰਸਿਟੀ ਦੇ ਅਧਿਆਪਕਾਂ ‘ਤੇ ਵੱਡਾ ਐਕਸ਼ਨ
- by Manpreet Singh
- April 25, 2024
- 0 Comments
ਬਿਉਰੋ ਰਿਪੋਰਟ – ਉੱਤਰ ਪ੍ਰਦੇਸ਼ ਦੀ ਇੱਕ ਯੂਨੀਵਰਸਿਟੀ ਵਿੱਚ RTI ਦੇ ਜ਼ਰੀਏ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ । ਜੌਨਪੁਰ ਦੀ ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਦੀ ਉੱਤਰ ਪੱਤਰੀਆਂ ਦੀ ਜਾਂਚ ਵਿੱਚ ਸਹੀ ਜਵਾਬਾਂ ਦੀ ਥਾਂ ਉੱਤੇ ਜੈ ਸ਼੍ਰੀ ਰਾਮ ਅਤੇ ਹੋਰ ਗੱਲਾਂ ਲਿਖੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਪੇਪਰ ਚੈੱਕ ਕਰਨ ਵਾਲੇ 2
ਭੂਚਾਲ ਕਾਰਨ ਸਹਿਮੇ ਲੋਕ, ਘਰਾਂ ਤੋਂ ਆਏ ਬਾਹਰ
- by Manpreet Singh
- April 25, 2024
- 0 Comments
ਵੀਰਵਾਰ ਸ਼ਾਮ ਨੂੰ (Punjab) ਪੰਜਾਬ ਅਤੇ ਹਰਿਆਣਾ (Haryana) ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ਾਮ 6.10 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.2 ਦਰਜ ਕੀਤੀ ਗਈ। ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਹਿਲਜੁਲ ਕਾਰਨ ਧਰਤੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਲੋਕ ਘਰਾਂ ਤੋਂ