india news
india news
India
ਭਾਰਤ ‘ਚ ਹਿੰਦੂਆਂ ਦੀ ਅਬਾਦੀ ਘਟੀ! ਪਰ ਸਿੱਖਾਂ ਦੀ ਅਬਾਦੀ ਵਿੱਚ ਜ਼ਬਰਦਸਤ ਵਾਧਾ!
- by Manpreet Singh
- May 9, 2024
- 0 Comments
ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਪਰਿਸ਼ਦ ਦੀ ਸਲਾਹਕਾਰ ਦੀ ਰਿਸਰਚ ਰਿਪੋਰਟ ਨੇ ਧਾਰਮਿਕ ਅਬਾਦੀ ਨੂੰ ਲੈਕੇ ਇੱਕ ਅੰਕੜਾ ਜਾਰੀ ਕੀਤਾ ਹੈ, ਜਿਸ ਨੇ ਸਿਆਸਤ ਨੂੰ ਗਰਮਾ ਦਿੱਤਾ ਹੈ। ਰਿਪੋਰਟ ਦੇ ਮੁਤਾਬਿਕ 1950 ਤੋਂ 2015 ਵਿਚਾਲੇ ਹਿੰਦੂਆਂ ਦੀ ਅਬਾਦੀ 7.8 ਫੀਸਦੀ ਘਟੀ ਹੈ, ਜਦਕਿ ਘੱਟ ਗਿਣਤੀ ਦੀ ਅਬਾਦੀ ਵਿੱਚ ਜ਼ਬਰਦਸਤ ਵਾਧਾ ਹੋਇਆ