india news
india news
India
International
ਬੰਗਲਾਦੇਸ਼-ਥਾਈਲੈਂਡ ‘ਚ ਹੀਟਵੇਵ ਕਾਰਨ 30 ਦੀ ਮੌਤ, ਭਾਰਤ ਸਮੇਤ 7 ਦੇਸ਼ਾਂ ਦਾ ਤਾਪਮਾਨ 45 ਡਿਗਰੀ ਤੋਂ ਪਾਰ
- by Gurpreet Singh
- May 23, 2024
- 0 Comments
ਦੁਨੀਆ ਦੇ ਕਈ ਦੇਸ਼ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਦੀ ਲਪੇਟ ‘ਚ ਹਨ। ਭਾਰਤ, ਬੰਗਲਾਦੇਸ਼, ਪਾਕਿਸਤਾਨ, ਥਾਈਲੈਂਡ, ਵੀਅਤਨਾਮ, ਮਾਲੀ ਅਤੇ ਲੀਬੀਆ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਅਮਰੀਕਾ ਦੇ ਨੈਸ਼ਨਲ ਓਸ਼ੀਅਨ ਐਂਡ ਐਟਮੌਸਫੇਰਿਕ ਐਡਮਨਿਸਟ੍ਰੇਸ਼ਨ ਦੀ ਰਿਪੋਰਟ ਮੁਤਾਬਕ ਕਈ ਦੇਸ਼ਾਂ ‘ਚ ਰਾਤ ਨੂੰ ਵੀ ਹੀਟਵੇਵ ਚੱਲ ਰਹੀ ਹੈ। ਮਈ ਵਿੱਚ ਔਸਤ ਰਾਤ