ਭਾਜਪਾ ਨੂੰ 2024-25 ਵਿੱਚ ਚੋਣ ਟਰੱਸਟਾਂ ਰਾਹੀਂ ਕਾਂਗਰਸ ਨਾਲੋਂ ਤਿੰਨ ਗੁਣਾ ਜ਼ਿਆਦਾ ਚੰਦਾ ਮਿਲਿਆ
2024-25 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਚੋਣ ਟਰੱਸਟਾਂ ਰਾਹੀਂ ਕਾਂਗਰਸ ਨਾਲੋਂ ਲਗਭਗ ਤਿੰਨ ਗੁਣਾ ਜ਼ਿਆਦਾ ਰਾਜਨੀਤਿਕ ਚੰਦਾ ਮਿਲਿਆ। ਚੋਣ ਕਮਿਸ਼ਨ ਦੀ ਰਿਪੋਰਟ ਅਨੁਸਾਰ ਭਾਜਪਾ ਨੂੰ ਇਲੈਕਟੋਰਲ ਟਰੱਸਟਾਂ ਤੋਂ ₹959 ਕਰੋੜ ਰੁਪਏ ਪ੍ਰਾਪਤ ਹੋਏ, ਜਦਕਿ ਕਾਂਗਰਸ ਨੂੰ ਸਿਰਫ਼ ₹313 ਕਰੋੜ (ਕੁੱਲ ₹517 ਕਰੋੜ ਚੰਦੇ ਵਿੱਚੋਂ) ਟਰੱਸਟਾਂ ਰਾਹੀਂ ਮਿਲੇ। ਤ੍ਰਿਣਮੂਲ ਕਾਂਗਰਸ ਨੂੰ ₹153 ਕਰੋੜ (ਕੁੱਲ ₹184.5
