ਭਾਰਤ-ਚੀਨ ਲਿਪੁਲੇਖ ਦੱਰੇ ਰਾਹੀਂ ਫਿਰ ਕਰਨਗੇ ਵਪਾਰ, ਸਰਹੱਦੀ ਵਿਵਾਦ ‘ਤੇ ਨੇਪਾਲ ਦਾ ਵਿਰੋਧ
ਭਾਰਤ ਅਤੇ ਚੀਨ ਨੇ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਸਥਿਤ ਲਿਪੁਲੇਖ ਦੱਰੇ ਸਮੇਤ ਸ਼ਿਪਕੀ ਲਾ ਅਤੇ ਨਾਥੂ ਲਾ ਦੱਰਿਆਂ ਰਾਹੀਂ ਸਰਹੱਦੀ ਵਪਾਰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਸਮਝੌਤਾ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦੀ 18-19 ਅਗਸਤ 2025 ਨੂੰ ਭਾਰਤ ਫੇਰੀ ਦੌਰਾਨ ਹੋਈ ਗੱਲਬਾਤ ਵਿੱਚ ਹੋਇਆ। ਇਸ ਫੈਸਲੇ ਨੂੰ 2020 ਦੀ ਗਲਵਾਨ ਘਾਟੀ