ਚੰਡੀਗੜ੍ਹ ਚ’ ਪੈਰੀ ਉਰਫ਼ ਇੰਦਰਪ੍ਰੀਤ ਦਾ ਕਤਲ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ ਵਿੱਚ ਸੋਮਵਾਰ ਦੇਰ ਸ਼ਾਮ ਵੱਡੀ ਗੈਂਗਵਾਰ ਦਾ ਖੂਨੀ ਅੰਜ਼ਾਮ ਵੇਖਣ ਨੂੰ ਮਿਲਿਆ। ਪੈਰੀ ਉਰਫ਼ ਇੰਦਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਉਸਦੀ ਕਾਰ ਵਿੱਚ ਬੈਠੇ ਹੀ ਨੇੜਿਓਂ ਪੰਜ ਗੋਲੀਆਂ ਮਾਰ ਕੇ ਮੌਕੇ ’ਤੇ ਹੀ ਮਾਰ ਦਿੱਤਾ ਗਿਆ। ਇੱਕ ਗੋਲੀ ਸਿੱਧੀ ਛਾਤੀ ਵਿੱਚ ਵੱਜੀ, ਜਿਸ ਕਾਰਨ ਪੀਜੀਆਈ ਪਹੁੰਚਣ ਤੋਂ ਪਹਿਲਾਂ ਹੀ ਉਸਦੀ
