Punjab

ਲਾਰੈਂਸ ਦਾ ਕਰੀਬੀ ਗੈਂਗਸਟਰ ਇੰਦਰਪ੍ਰੀਤ ਪੈਰੀ ਦਾ ਪੁਰਾਣਾ ਇੰਟਰਵਿਊ ਵਾਇਰਲ, ਕਿਹਾ “ਮੈਨੂੰ ਖ਼ਤਰਾ ਹੈ, ਜੇ ਸੁਰੱਖਿਆ ਨਹੀਂ ਤਾਂ ਲਾਇਸੈਂਸ ਦੇ ਦਿਓ”

ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ ਵਿੱਚ 1 ਦਸੰਬਰ 2025 ਨੂੰ ਦੇਰ ਸ਼ਾਮ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਬਦਨਾਮ ਗੈਂਗਸਟਰ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦਾ 2022 ਵਿੱਚ ਦਿੱਤਾ ਇੱਕ ਪੁਰਾਣਾ ਇੰਟਰਵਿਊ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਪੈਰੀ ਨੇ ਆਪਣੇ ਮਾਰੇ ਜਾਣ ਦੇ ਡਰ ਨੂੰ ਖੁੱਲ੍ਹ ਕੇ ਬਿਆਨ ਕੀਤਾ ਸੀ

Read More