Punjab

ਲੁਧਿਆਣਾ ਵਿੱਚ ਕਈ ਥਾਵਾਂ ‘ਤੇ ਇਨਕਮ ਟੈਕਸ ਦੀ ਰੇਡ, ਰੀਅਲ ਅਸਟੇਟ ਅਤੇ ਸ਼ੋਅਰੂਮਾਂ ਦੀ ਜਾਂਚ ਜਾਰੀ

ਲੁਧਿਆਣਾ ਵਿੱਚ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਅੱਜ ਵੀ ਜਾਰੀ ਹੈ। ਮੰਗਲਵਾਰ ਨੂੰ ਵਿਭਾਗ ਦੀਆਂ ਟੀਮਾਂ ਨੇ ਚਾਰ ਰੀਅਲ ਅਸਟੇਟ ਕਾਰੋਬਾਰੀਆਂ ਦੇ ਅਹਾਤਿਆਂ ’ਤੇ ਛਾਪੇ ਮਾਰੇ, ਜਿਸ ਵਿੱਚ ਜੰਡੂ ਪ੍ਰਾਪਰਟੀ, ਐਨਕੇ ਵਾਈਨ, ਵਿਨੇ ਸਿੰਗਲ ਅਤੇ ਚੇਤਨ ਜੈਨ ਦੇ ਅਦਾਰੇ ਸ਼ਾਮਲ ਹਨ। ਇਹ ਕਾਰਵਾਈ ਵੱਡੀਆਂ ਜਾਇਦਾਦਾਂ ਦੀ ਖਰੀਦ-ਵੇਚ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਕੀਤੀ ਗਈ।

Read More