Punjab

ਪਿਛਲੇ ਸੌ ਦਿਨਾਂ ਦੌਰਾਨ ਨਸ਼ੇ ਦੇ ਦਰਿਆ ‘ਚ ਰੁੜ ਗਏ 59 ਨੌਜਵਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੀ ਇਸ ਤੋਂ ਭਿਆ ਨਕ ਦਸ਼ਾ ਕੀ ਹੋ ਸਕਦੀ ਹੈ ਕਿ ਪਿਛਲੇ ਸੌ ਦਿਨਾਂ ਦੌਰਾਨ ਨਸ਼ੇ ਨੇ 59 ਜਿੰਦਗੀਆਂ ਨਿਗਲ ਲਈਆਂ ਹਨ। ਪੰਜਾਬ ਦੀ ਧਰਤੀ ‘ਤੇ ਨਸ਼ਿਆਂ ਦਾ ਵਗਦਾ ਛੇਵਾਂ ਦਰਿਆ ਇੱਥੋਂ ਦੀ ਜਵਾਨੀ ਰੋੜ ਕੇ ਨਾਲ ਲਿਜਾਣ ਲੱਗਾ ਹੈ। ਨਸ਼ੇ ਦੀ ਮਾੜੀ ਲਤ ਨੇ ਇਸ ਕਦਰ ਨੌਜਵਾਨ ਪੀੜੀ ਨੂੰ

Read More