ਦਿੱਲੀ ਹਿੰ ਸਾ ਮਾਮਲੇ ਵਿੱਚ ਅਮਿਤ ਸ਼ਾਹ ਨੇ ਫਿਰ ਦਿੱਤੇ ਸ ਖ਼ਤ ਕਾਰ ਵਾਈ ਦੇ ਨਿਰਦੇਸ਼
‘ਦ ਖਾਲਸ ਬਿਊਰੋ:ਦਿੱਲੀ ਹਿੰ ਸਾ ਮਾਮਲੇ ਵਿੱਚ ਅਮਿਤ ਸ਼ਾਹ ਨੇ ਇੱਕ ਵਾਰ ਫ਼ਿਰ ਸ ਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਝੜਪਾਂ ਦੇ ਦੋ ਦਿਨ ਬਾਅਦ, ਦਿੱਲੀ ਪੁਲਿਸ ਨੇ ਮੰਨਿਆ ਕਿ ਹਿੰਦੂ ਸੰਗਠਨਾਂ ਦੁਆਰਾ ਆਯੋਜਿਤ ਹਨੂੰਮਾਨ ਜਯੰਤੀ ਜਲੂਸ ਨੂੰ ਪ੍ਰਸ਼ਾਸਨਿਕ ਇਜਾਜ਼ਤ ਨਹੀਂ ਦਿੱਤੀ ਗਈ ਸੀ। ਪੁਲੀਸ ਨੇ ਕਥਿਤ ਤੌਰ ’ਤੇ ਗੋ ਲੀ ਚਲਾਉਣ ਵਾਲੇ ਸੋਨੂੰ ਨਾਂ