India

ਸੀਆਰਪੀਐੱਫ ਦੇ ਜਵਾਨ ਨੇ ਭੁੰ ਨੇ ਸਾਥੀ ਜਵਾਨ, 4 ਦੀ ਮੌ ਤ

‘ਦ ਖ਼ਾਲਸ ਟੀਵੀ ਬਿਊਰੋ:- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਇੱਕ ਸੀਆਰਪੀਐਫ ਦੇ ਜਵਾਨ ਨੇ ਆਪਣੇ ਚਾਰ ਸਾਥੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਇਸ ਦੌਰਾਨ 4 ਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ 3 ਗੰਭੀਰ ਜ਼ਖਮੀ ਹੋਏ ਹਨ। ਇਹ ਘਟਨਾ ਸੁਕਮਾ ਜ਼ਿਲੇ ਦੇ ਮਰਾਈਗੁਡਾ ਥਾਣਾ ਖੇਤਰ ਦੇ ਅਧੀਨ ਲੀਗਾਮ ਪੱਲੀ ਸੀਆਰਪੀਐੱਫ 50 ਬਟਾਲੀਅਨ ਕੈਂਪ ‘ਚ ਵਾਪਰੀ

Read More