Punjab

ਰਾਜਾ ਵੜਿੰਗ ਅਤੇ ਮੀਤ ਹੇਅਰ ਹੋਏ ਆਹਮੋ ਸਾਹਮਣੇ

‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵਿਧਾਨ ਸਭਾ ਸ਼ੈਸ਼ਨ ਦੌਰਾਨ ਮਾਨ ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸੀ ਦਾ ਮੁੱਦਾ ਚੁੱਕਿਆ ਹੈ। ਰਾਜਾ ਵੜਿੰਗ ਨੇ ਕਿਹ ਕਿ ਨਵੀਂ ਐਕਸਾਈਜ਼ ਪਾਲਿਸੀ  ਨਾਲ ਪੰਜਾਬ ਵਿਚ ਹਾਹਕਰ ਮੱਚ ਜਾਵੇਗੀ। ਉਨ੍ਹਾਂ ਨੇ ਪੇਪਰਲੈਸ ਬਜਟ ਬਾਰੇ ਕਿਹਾ ਕਿ ਬਜਟ ਦਿੱਲੀ ਤੋਂ ਬਣਕੇ ਆਇਆ ਹੈ।

Read More