India Punjab

ਚੰਡੀਗੜ੍ਹ ਪੁਲਿਸ ਸਿੱਖ ਬੀਬੀਆਂ ਦੀ ਬਣੀ ਕਦਰਦਾਨ

‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਵਿੱਟ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਹੈਲਮਟ ਦੋ ਪਹੀਆਂ ਵਾਹਨ ਚਲਾਉ ਵਾਲੀਆਂ ਸਿੱਖ ਬੀਬੀਆਂ ਦੇ ਚਲਾਨ ਰੱਦ ਕੀਤੇ ਜਾਣਗੇ। ਚੰਡੀਗੜ੍ਹ ਪੁਲਿਸ ਵੱਲੋਂ ਮਹਿਲਾਵਾਂ ਨੂੰ ਚਲਾਨ ਭੇਜਣੇ ਸ਼ੁਰੂ ਕਰ ਦਿੱਤੇ ਗਏ ਸਨ ਜਿਨਾਂ ਦੀਆਂ ਤਸਵੀਰਾਂ ਹੈਲਮਟ ਤੋਂ ਬਗੈਰ ਦੋ ਪਹੀਆਂ ਵਾਹਨ ਚਲਾਉਣ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਸਨ ।

Read More