ਅਮਰੀਕਾ ਤੋਂ ਦੋ ਹੋਰ ਜਹਾਜ਼ ਭਾਰਤ ਉੱਡਣ ਨੂੰ ਤਿਆਰ
ਬਿਉਰੋ ਰਿਪੋਰਟ – ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 119 ਭਾਰਤੀਆਂ ਨੂੰ ਵਾਪਸ ਭਾਰਤ ਭੇਜਣ ਲਈ ਦੋ ਹੋਰ ਅਮਰੀਕੀ ਜਹਾਜ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰ ਸਕਦੇ ਹਨ। ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਮੀਡੀਆ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਇਕ ਜਹਾਜ ਕੱਲ੍ਹ ਅੰਮ੍ਰਿਤਸਰ ਲੈਂਡ ਹੋਣ ਦੀ ਜਾਣਕਾਰੀ ਹੈ ਜਿਸ ਵਿਚ