ਆਈਸ ਕਰੀਮ ਵਿੱਚੋਂ ਨਿਕਲੀ ਛਿਪਕਲੀ
ਕੁਝ ਸਮਾਂ ਪਹਿਲਾਂ ਮੁੰਬਈ ਵਿੱਚ ਆਈਸ ਕਰੀਮ ਵਿੱਚ ਇੱਕ ਕੱਟੀ ਹੋਈ ਉਂਗਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੁਣ ਲੁਧਿਆਣਾ ’ਚ ਆਈਸ ਕਰੀਮ ਵਿੱਚੋਂ ਛਿਪਕਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਕ 7 ਸਾਲ ਦੇ ਬੱਚੇ ਨੇ ਗਲੀ ਵਿੱਚ ਕੁਲਫੀਆਂ ਵੇਚਣ ਵਾਲੇ ਤੋਂ 20 ਰੁਪਏ ਵਿੱਚ ਦੋ ਚੋਕੋ ਬਾਰ ਕੁਲਫੀਆਂ ਖਰੀਦੀਆਂ।