ਕੁੱਤੇ ਦਾ ਸ਼ੌਂਕ ਆਈਏਐੱਸ ਜੋੜੇ ਨੂੰ ਪਿਆ ਮਹਿੰਗਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਈ ਕੁੱਤੇ ਏਨੀ ਸ਼ਾਹੀ ਠਾਠ ਜ਼ਿੰਦਗੀ ਬਤੀਤ ਕਰਦੇ ਨੇ ਕਿ ਉਨ੍ਹਾਂ ਨੂੰ ਕੁੱਤਾ ਕਹਿਣਾ ਵੀ ਓਪਰਾ ਲੱਗਦਾ ਹੈ। ਇੱਕ ਪਾਸੇ ਕਰੋੜਾਂ ਲੋਕਾਂ ਕੋਲ ਦੋ ਡੰਗ ਦੀ ਢਿੱਡ ਭਰਵੀਂ ਰੋਟੀ ਨਹੀਂ ਜੁੜਦੀ ਤੇ ਵੱਡੇ ਲੋਕਾਂ ਦੇ ਕੁੱਤਿਆਂ ਨੂੰ ਸੱਤ ਸੱਤ ਤਰਾਂ ਦੇ ਭੋਜਨ ਪਰੋਸੇ ਜਾਂਦੇ ਹਨ। ਲੱਖਾਂ ਲੋਕਾਂ ਦੇ ਸਿਰ