India

10 ਮਹੀਨਿਆਂ ‘ਚ ਉਤਰ ਗਿਆ ਲਵ ਮੈਰਿਜ ਦਾ ਬੁਖਾਰ, ਦੇਖੋ ਕੀ ਨਿਕਲਿਆ ਨਤੀਜਾ

‘ਦ ਖ਼ਾਲਸ ਟੀਵੀ ਬਿਊਰੋ:- ਅਜਮੇਰ ਵਿੱਚ ਇੱਕ ਵਿਆਹੁਤਾ ਔਰਤ ਦੇ ਤੀਜੀ ਮੰਜ਼ਿਲ ਹੇਠਾਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਕ੍ਰਿਸ਼ਚੀਅਨਗੰਜ ਥਾਣਾ ਖੇਤਰ ਦੀ ਹੈ ਤੇ ਮ੍ਰਿਤਕਾਂ ਦੇ ਪਰਿਵਾਰ ਨੇ ਇਸ ਔਰਤ ਦੇ ਪਤੀ ਉੱਤੇ ਦੋਸ਼ ਲਗਾਏ ਹਨ ਕਿ ਉਸਨੇ ਤੀਜੀ ਮੰਜਿਲ ਤੋਂ ਧੱਕਾ ਦਿੱਤਾ ਹੈ। ਮ੍ਰਿਤਕਾ ਦੀ ਮਾਂ ਨੇ ਔਰਤ ਦੇ ਪਤੀ ਦੇ ਖਿਲਾਫ

Read More