India Khaas Lekh Khalas Tv Special Video

ਵੱਡਾ ਅਲਰਟ, ਤੁਹਾਡੇ ਘਰ ਰੱਖੇ ਸੋਨੇ ਬਾਰੇ ਸਰਕਾਰ ਦਾ ਵੱਡਾ ਖੁਲਾਸਾ

ਸੋਨਾ ਹਰ ਭਾਰਤੀ ਪਰਿਵਾਰ ਲਈ ਸਿਰਫ਼ ਗਹਿਣਾ ਹੀ ਨਹੀਂ, ਸਗੋਂ ਖੁਸ਼ੀ, ਰਿਵਾਜ ਅਤੇ ਮੁਸ਼ਕਲ ਸਮੇਂ ਦੀ ਆਰਥਿਕ ਸੁਰੱਖਿਆ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ। ਲੋਕ ਧੀਆਂ-ਪੁੱਤਰਾਂ ਦੇ ਵਿਆਹਾਂ, ਤਿਉਹਾਰਾਂ ਅਤੇ ਹੋਰ ਖਾਸ ਮੌਕਿਆਂ ‘ਤੇ ਸੋਨਾ ਖਰੀਦਦੇ ਹਨ। ਕਈ ਵਾਰ ਆਰਥਿਕ ਤੰਗੀ ਆਉਣ ‘ਤੇ ਇਹੀ ਸੋਨਾ ਪਰਿਵਾਰਾਂ ਲਈ ਵੱਡਾ ਸਹਾਰਾ ਬਣਦਾ ਹੈ। ਪਰ ਹੁਣ ਸੋਨੇ ਦੀ

Read More