Punjab

HSGPC ਪ੍ਰਧਾਨ ਝੀਂਡਾ ਨੇ ਗੁਰੂਘਰਾਂ ਚ VIP culture ਖ਼ਤਮ ਕਰਨ ਦਾ ਕੀਤਾ ਐਲਾਨ ,ਸਰਕਾਰੀ ਬਾਡੀਗਾਰਡਾਂ ਦੀ ਬਜਾਇ ਨਿਹੰਗ ਸਿੰਘ ਦੇਣਗੇ ਸੁਰੱਖਿਆ

ਹਰਿਆਣਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢੀ ਜਗਦੀਸ਼ ਸਿੰਘ ਝੀਂਡਾ ਗੁਰਦੁਆਰਾ ਸਾਹਿਬ 6ਵੀਂ ਪਾਤਸ਼ਾਹੀ  ‘ਚ ਨਤਮਸਤਕ ਹੋਏ । ਇਥੇ ਉਹਨਾਂ ਨੇ ਕਈ ਐਲਾਨ ਕੀਤੇ ਹਨ । ਉਹਨਾਂ ਕਿਹਾ ਹੈ ਕਿ ਗੁਰਦੁਆਰਿਆਂ ‘ਚ ਵੀਆਈਪੀ ਕਲਚਰ ਖਤਮ ਹੋਵੇਗਾ। ਬਾਡੀਗਾਰਡ ਹੁਣ ਸਰਕਾਰ ਦੇ ਨਹੀਂ ਗੁਰੂ ਦੇ ਨਿਹੰਗ ਸਿੱਖ ਹੋਣਗੇ।ਹਰਿਆਣਾ ਵਿੱਚ ਸਿੱਖ ਯੂਨੀਵਰਸਿਟੀਆਂ ਬਣਨਗੀਆਂ।ਸਿੱਖਿਆ ਅਤੇ ਸਿਹਤ ਉੱਤੇ

Read More