Punjab

ਪੰਜਾਬ ਨਾਲ ਕੀਤੇ ਵਾਅਦੇ ਕਿਵੇਂ ਹੋਣਗੇ ਵਫ਼ਾ

ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਤ ਝਾੜੂ ਫੇਰ ਦਿੱਤਾ ਹੈ। ਪੰਜਾਬੀ ਬਦਲਾਅ ਨੂੰ ਲੈ ਕੇ ਤਰਲੋਮੱਛੀ ਸਨ ਚਾਹੇ ਉਨ੍ਹਾਂ ਨੇ ਮਨ ਕਈ ਚਿਰ ਪਹਿਲਾਂ ਬਣਾ ਲਿਆ ਸੀ। ਪੰਜਾਬੀਆਂ ਵਿੱਚ ਰਵਾਇਤੀ ਪਾਰਟੀਆਂ ਨੂੰ ਲੈ ਕੇ ਖਿੱਝ ਸੀ। ਗੁੱਸੇ ਵਿੱਚ ਸਨ। ਨਿਰਾਸ਼ਤਾ ਦੇ ਆਲਮ ਵਿੱਚ ਸਨ।

Read More