ਸਿੱਖਾਂ ਦੇ ਦਿਲਾਂ ‘ਚ ਅਜ਼ਾਦੀ ਦੀ ਚਿੰਗਾਰੀ ਬਣੀ ਸੀ ਗੁਰਦੁਆਰਾ ਰਕਾਬ ਗੰਜ ਦੀ ‘ਕੰਧ’! ਦੁੱਧ ਚੁੰਘਦੇ ਬੱਚੇ ਨਾਲ ਸਿੱਖ ਬੀਬੀ ਨੇ ਅੰਗਰੇਜ਼ਾਂ ਨੂੰ ਗੁਰੂ ਘਰ ਦੇ ਸਾਹਮਣੇ ਝੁਕਾਇਆ
1920 ਵਿੱਚ ਸਿੰਘਾ ਨੇ ਕੰਧ ਦੀ ਮੁੜ ਉਸਾਰੀ ਕਰਵਾ ਕੇ ਅੰਗਰੇਜ਼ਾਂ ਨੂੰ ਝੁਕਣ ਲਈ ਮਜ਼ਬੂਰ ਕੀਤਾ ‘ਦ ਖ਼ਾਲਸ ਬਿਊਰੋ : ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਚਾਂਦਨੀ ਚੌਕ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਧਾਰਮਿਕ ਅਜ਼ਾਦੀ ਦਾ ਪਾਠ ਪੜਾਇਆ ਸੀ। ਤਕਰੀਬਨ ਪੌਣੇ ਤਿੰਨ ਸੌ ਸਾਲ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਨਾਲ ਜੁੜੇ