ਨਵੇਂ ਨਿਯਮ:- ਪੰਜਾਬ ਭਰ ‘ਚ ਲਾਈ ਦਫ਼ਾ 144, ਵਿਆਹ ‘ਚ ਸਿਰਫ 30 ਲੋਕ ਜਾ ਸਕਣਗੇ, ਉਲੰਘਣਾ ‘ਤੇ ਪਰਚਾ ਲਾਜ਼ਮੀ
‘ਦ ਖ਼ਾਲਸ ਬਿਊਰੋ:- ਪੂਰੇ ਪੰਜਾਬ ਭਰ ਵਿੱਚ ਦਫਾ 144 ਲਾਗੂ ਕਰ ਦਿੱਤੀ ਗਈ ਹੈ, 5 ਤੋਂ ਵੱਧ ਲੋਕ ਇੱਕਠੇ ਨਹੀਂ ਹੋ ਸਕਦੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ #ask captian ਮੌਕੇ ਪੰਜਾਬ ਅੰਦਰ ਸਖ਼ਤੀ ਕਰਨ ਦਾ ਐਲਾਨ ਕੀਤਾ ਸੀ ਜੋ ਅੱਜ ਯਾਨਿ 13 ਜੁਲਾਈ ਤੋਂ ਪੰਜਾਬ ਦੇ ਹਰ ਸ਼ਹਿਰ, ਹਰ ਪਿੰਡ ਵਿੱਚ ਨਵੀਆਂ ਅਤੇ ਸਖਤ ਹਦਾਇਤਾਂ