Punjab

ਚੰਡੀਗੜ੍ਹ ਤੇ ਮੋਹਾਲੀ ਦੇ ਹਸਪਤਾਲਾਂ ‘ਚ ਅੱਜ ਤੋਂ ਬਦਲਿਆ ਸਮਾਂ

ਚੰਡੀਗੜ੍ਹ ਅਤੇ ਮੁਹਾਲੀ ਦੇ ਹਸਪਤਾਲਾਂ(Hospitals in Chandigarh and Mohali) ਵਿੱਚ ਅੱਜ ਤੋਂ ਓਪੀਡੀ ਦਾ ਸਮਾਂ ਬਦਲਿਆ(OPD timings changed) ਗਿਆ ਹੈ। ਹੁਣ ਓਪੀਡੀ ਸਵੇਰੇ 9:00 ਵਜੇ ਦੀ ਬਜਾਏ 8:00 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਮਰੀਜ਼ 3:00 ਵਜੇ ਦੀ ਬਜਾਏ ਦੁਪਹਿਰ 2:00 ਵਜੇ ਤੱਕ ਹੀ ਦੇਖੇ ਜਾਣਗੇ। ਇਹ ਗਰਮੀਆਂ ਦਾ ਸਮਾਂ ਸਾਰਣੀ ਹੈ ਜੋ 15 ਅਕਤੂਬਰ ਤੱਕ

Read More