ਲੁਧਿਆਣਾ ‘ਚ ਘਰ ‘ਚ ਖੜ੍ਹਾ ਸੀ ਆਟੋਰਿਕਸ਼ਾ, ਹੁਸ਼ਿਆਰਪੁਰ ਆਰਟੀਓ ਨੇ ਸੀਟ ਬੈਲਟ ਦਾ ਕੀਤਾ ਈ-ਚਲਾਨ,ਆਟੋ ਮਾਲਕ ਹੈਰਾਨ
ਲੁਧਿਆਣਾ ਦੇ ਸ਼ਿਮਲਾਪੁਰੀ ਦੇ ਆਟੋ ਮਾਲਕ ਅਮਰਜੀਤ ਸਿੰਘ ਦੀ ਸ਼ਿਕਾਇਤ ਨੇ ਆਰਟੀਓ ਦੀ ਤਕਨੀਕੀ ਪ੍ਰਣਾਲੀ ਅਤੇ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਮਰਜੀਤ ਦਾ ਆਟੋ ਮਹੀਨਿਆਂ ਤੋਂ ਘਰ ਦੇ ਬਾਹਰ ਖੜ੍ਹਾ ਸੀ, ਪਰ ਹੁਸ਼ਿਆਰਪੁਰ ਆਰਟੀਓ ਨੇ ਸੀਟ ਬੈਲਟ ਨਾ ਲਗਾਉਣ ਦਾ ਈ-ਚਲਾਨ ਜਾਰੀ ਕਰ ਦਿੱਤਾ, ਜਦਕਿ ਆਟੋ ਨੂੰ ਕੋਈ ਨਹੀਂ ਚਲਾ ਰਿਹਾ ਸੀ। ਚਲਾਨ