ਟਰੱਕਾਂ ਪਿੱਛੇ ਲਿਖੇ Horn ok please ਸ਼ਬਦਾਂ ਦੀ ਕੀ ਕਹਾਣੀ ਹੈ ?
ਜਦੋਂ ਵੀ ਅਸੀਂ ਹਾਈਵੇਅ ਉੱਤੇ ਤੇਜ਼ ਰਫ਼ਤਾਰ ਵਾਲੇ ਟਰੱਕਾਂ ਦੇ ਪਿੱਛੇ ਫਸਦੇ ਹਾਂ ਤਾਂ ਉਨ੍ਹਾਂ ਦੇ ਪਿਛਲੇ ਹਿੱਸੇ ਉੱਤੇ ਵੱਡੇ ਅੱਖਰਾਂ ਵਿੱਚ ਲਿਖਿਆ “Horn OK Please” ਤੁਰੰਤ ਧਿਆਨ ਖਿੱਚਦਾ ਹੈ। ਇਹ ਭਾਰਤੀ ਸੜਕਾਂ ਦੀ ਇੱਕ ਅਜਿਹੀ ਪਹਿਚਾਣ ਬਣ ਚੁੱਕਾ ਹੈ ਜੋ ਲਗਭਗ ਹਰ ਟਰੱਕ ਉੱਤੇ ਦਿਖਾਈ ਦਿੰਦਾ ਹੈ। ਇਸ ਲਾਈਨ ਨੂੰ ਲੈ ਕੇ ਇੱਕ ਫਿਲਮ
