ਭਾਰਤ-ਪਾਕਿ ਵਿਚਕਾਰ ਇੱਕ ਹੋਰ ਜੰਗ ਦੀ ਤਿਆਰੀ ! ‘ਡਿਪਲੋਮੈਟਾਂ ਦਾ ਹੁੱਕਾ-ਪਾਣੀ ਕੀਤਾ ਬੰਦ’
ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ, ਜਿਸ ਨਾਲ ਜੰਗ ਦੀ ਸੰਭਾਵਨਾ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਨੇ ਧਮਕੀ ਦਿੱਤੀ ਹੈ ਕਿ ਜੇ ਭਾਰਤ ਨੇ ਸਿੰਧੂ ਨਦੀ ‘ਤੇ ਕੋਈ ਡੈਮ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਪਾਕਿਸਤਾਨ ਮਿਜ਼ਾਈਲ ਹਮਲੇ ਕਰੇਗਾ ਅਤੇ ਜੇ ਉਹ