ਜਹਾਜ਼ਾਂ ਨੂੰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲਾ ਹੋਇਆ ਐਕਟਿਵ! ਚੁੱਕਿਆ ਵੱਡਾ ਕਦਮ
ਬਿਉਰੋ ਰਿਪੋਰਟ – ਪਿਛਲੇ ਕੁਝ ਸਮੇਂ ਤੋਂ ਭਾਰਤੀ ਜਹਾਜ਼ਾਂ ਨੂੰ ਲਗਾਤਾਰ ਧਮਕੀਆ ਮਿਲ ਰਹੀਆਂ ਹਨ, ਇਸ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰਾਲਾ (Home ministry) ਵੀ ਐਕਟਿਵ ਹੋ ਗਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਸ਼ਹਿਰੀ ਹਵਾਬਾਜ਼ੀ ਅਤੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਤੋਂ ਪੂਰੇ ਵਿਸਥਾਰ ਨਾਲ ਰਿਪੋਰਟ ਮੰਗੀ ਗਈ ਹੈ। ਸੀਆਈਐਸਐਫ, ਐਨਆਈਏ ਅਤੇ ਆਈਬੀ ਨੂੰ ਵੀ ਰਿਪੋਰਟ ਦੇਣ