India

ਗਲਤ ਪਛਾਣ ਕਾਰਨ ਨਾਗਾਲੈਂਡ ਵਿਚ ਫੌਜ ਹੱਥੋਂ ਮਾਰੇ ਗਏ ਲੋਕ : ਸ਼ਾਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੰਘੇ ਕੱਲ੍ਹ ਨਾਗਾਲੈਂਡ ‘ਚ ਗੋਲੀਬਾਰੀ ਤੋਂ ਬਾਅਦ ਮਾਰੇ ਗਏ ਲੋਕਾਂ ਬਾਰੇ ਲੋਕ ਸਭਾ ‘ਚ ਬਿਆਨ ਦਿੱਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੇਰੀਆਂ ਸੰਵੇਦਨਾਵਾਂ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਫੌਜ ਨੂੰ ਓਟਿੰਗ, ਸੋਮ ‘ਚ ਕੱਟੜਪੰਥੀਆਂ ਦੀ ਹਰਕਤ

Read More