ਖਾਲਸਾਈ ਰੰਗਾਂ ਚ ਰੰਗੀ ਗਈ ਖਾਲਸੇ ਦੀ ਜਨਮ ਭੂਮੀ , ਅੱਜ ਨਿਹੰਗ ਦਿਖਾਉਣਗੇ ਆਪਣੇ ਕਰਤੱਬ
ਸ੍ਰੀ ਆਨੰਦਪੁਰ ਸਾਹਿਬ : ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਤਿਉਹਾਰ ਸਿੱਖਾਂ ਦੇ ਇਤਿਹਾਸਕ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਤੋਂ ਹੋਲੇ-ਮਹੱਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਹੋਲਾ ਮਹੱਲੇ ਦੀ ਆਰੰਭਤਾ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਰਸਮੀ ਤੌਰ ’ਤੇ ਪੰਜ ਪੁਰਾਤਨ ਨਗਾਰਿਆਂ ਦੀ ਚੋਟ ਜੈਕਾਰਿਆ ਦੀ ਗੂੰਜ ਨਾਲ ਵਿੱਚ ਰਸਮੀ ਤੌਰ ਤੇ ਸ਼ੁਰੂਆਤ ਹੋ ਗਈ ਹੈ