India Punjab Sports

ਹਾਕੀ ਇੰਡੀਆ ਲੀਗ: ਹਰਮਨਪ੍ਰੀਤ ਸਿੰਘ ਬਣਿਆ ਸਭ ਤੋਂ ਮਹਿੰਗਾ ਖਿਡਾਰੀ! 78 ਲੱਖ ਰੁਪਏ ’ਚ ਪੰਜਾਬ ਸੂਰਮਾ ’ਚ ਸ਼ਾਮਲ

ਬਿਉਰੋ ਰਿਪੋਰਟ: ਸੱਤ ਸਾਲ ਬਾਅਦ ਵਾਪਸੀ ਕਰ ਰਹੀ ਹਾਕੀ ਇੰਡੀਆ ਲੀਗ ਦੀ ਨਿਲਾਮੀ ਦੀ ਸ਼ੁਰੂਆਤ ਸ਼ਾਨਦਾਰ ਰਹੀ। ਨਿਲਾਮੀ ਦੇ ਪਹਿਲੇ ਦਿਨ ਭਾਰਤੀ ਖਿਡਾਰੀਆਂ ’ਤੇ ਬੋਲੀ ਲੱਗੀ ਜਿਸ ’ਚ ਟੀਮ ਦੇ ਕਪਤਾਨ ਉਰਫ਼ ‘ਸਰਪੰਚ ਸਾਹਿਬ’, ਉਪ ਕਪਤਾਨ ਹਾਰਦਿਕ ਸਿੰਘ, ਮਨਪ੍ਰੀਤ ਸਿੰਘ ਵਰਗੇ ਵੱਡੇ ਨਾਮ ਸ਼ਾਮਲ ਸਨ। ਉਮੀਦ ਮੁਤਾਬਕ ਹਰਮਨਪ੍ਰੀਤ ਸਿੰਘ ਪਹਿਲੇ ਦਿਨ ਸਭ ਤੋਂ ਮਹਿੰਗੇ ਖਿਡਾਰੀਆਂ

Read More
India Sports

ਏਸ਼ੀਅਨ ਚੈਂਪੀਅਨਜ਼ ਟਰਾਫੀ- ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ! ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤਾ ਕਮਾਲ

ਬਿਉਰੋ ਰਿਪੋਰਟ: ਮੌਜੂਦਾ ਚੈਂਪੀਅਨ ਭਾਰਤੀ ਹਾਕੀ ਟੀਮ ਨੇ ਅੱਜ ਸ਼ਨੀਵਾਰ ਨੂੰ ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਦਿੱਤਾ ਹੈ। ਇਹ ਮੈਚ ਹੁਲੁਨਬੁਈਰ ਦੇ ਮੋਕੀ ਹਾਕੀ ਟਰੇਨਿੰਗ ਬੇਸ ’ਚ ਖੇਡਿਆ ਗਿਆ। ਇਸ ਹਾਕੀ ਏਸ਼ੀਅਨ ਚੈਂਪੀਅਨਸ ਟਰਾਫੀ ਵਿੱਚ ਭਾਰਤ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ। ਭਾਰਤ ਲਈ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ

Read More
India Sports

ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਲਗਾਤਾਰ ਚੌਥੀ ਜਿੱਤ! ਕੋਰੀਆ ਨੂੰ 3-1 ਨਾਲ ਹਰਾਇਆ

ਬਿਉਰੋ ਰਿਪੋਰਟ: ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ 2024 ਵਿੱਚ ਲਗਾਤਾਰ ਚੌਥੀ ਜਿੱਤ ਦਰਜ ਕਰ ਲਈ ਹੈ। ਟੀਮ ਨੇ ਵੀਰਵਾਰ ਨੂੰ ਚੀਨ ਦੇ ਹੁਲੁਨਬਿਊਰ ’ਚ ਖੇਡੇ ਗਏ ਮੈਚ ਵਿੱਚ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਭਾਰਤੀ ਟੀਮ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਚੁੱਕੀ ਹੈ। ਟੀਮ

Read More
India Sports

ਹਾਕੀ ਦੇ ਸੈਮੀਫਾਈਨਲ ’ਚ ਪਹੁੰਚਿਆ ਭਾਰਤ, ਪੈਨਲਟੀ ਸ਼ੂਟ ਆਊਟ ’ਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾਇਆ

ਬਿਉਰੋ ਰਿਪੋਰਟ: ਭਾਰਤੀ ਹਾਕੀ ਟੀਮ ਇਤਿਹਾਸ ਰਚਦਿਆਂ ਬਰਤਾਨੀਆ ਨੂੰ ਪੈਨਲਟੀ ਸ਼ੂਟਆਊਟ ’ਚ ਹਰਾ ਕੇ ਲਗਾਤਾਰ ਦੂਜੀ ਵਾਰ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ। ਚਾਰ ਕੁਆਰਟਰਾਂ ਦੀ ਸਮਾਪਤੀ ਤੋਂ ਬਾਅਦ ਦੋਵਾਂ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਸੀ। ਦੋਵੇਂ ਟੀਮਾਂ ਨੇ ਨਿਰਧਾਰਤ ਸਮੇਂ ਤੱਕ ਲੀਡ ਲੈਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੀਆਂ। ਇਸ

Read More
India Sports

ਓਲੰਪਿਕ ਹਾਕੀ ’ਚ ਅਰਜਨਟੀਨਾ ਖ਼ਿਲਾਫ਼ ਹਾਰਦੀ -ਹਾਰਦੀ ਬਚੀ ਟੀਮ ਇੰਡੀਆ! ਕਪਤਾਨ ਨੇ 2 ਮਿੰਟ ਪਹਿਲਾਂ ਕੀਤਾ ਗੋਲ

ਬਿਉਰੋ ਰਿਪੋਰਟ – ਓਲੰਪਿਕ ਵਿੱਚ ਆਪਣੇ ਦੂਜੇ ਹਾਕੀ ਮੈਚ ਵਿੱਚ ਭਾਰਤ ਅਰਜਨਟੀਨਾ ਤੋਂ ਹਾਰਦਾ-ਹਾਰਦਾ ਬਚ ਗਿਆ। ਦੋਵਾਂ ਦੇ ਵਿਚਾਲੇ ਮੈਚ 1-1 ਦੀ ਬਰਾਬਰੀ ਨਾਲ ਡ੍ਰਾਅ ਹੋਇਆ। ਮੈਚ ਖ਼ਤਮ ਹੋਣ ਤੋਂ ਪੋਣੇ 2 ਮਿੰਟ ਪਹਿਲਾਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨੇਲਟੀ ਕਾਰਨਰ ਤੋਂ ਗੋਲ ਕਰਕੇ ਟੀਮ ਇੰਡੀਆ ਦੀ ਬਰਾਬਰੀ ਤੇ ਖੜਾ ਕਰ ਦਿੱਤਾ। ਇਸ ਤੋਂ ਪਹਿਲਾਂ ਟੀਮ

Read More
India

ਹਾਕੀ ਇੰਡੀਆ ਨੇ ਖਿੱਚੀ ਤਿਆਰੀ, ਖਿਡਾਰੀਆਂ ਦੀ ਕੀਤੀ ਚੋਣ

ਹਾਕੀ ਇੰਡੀਆ (Hockey India) ਨੇ ਪ੍ਰੀ-ਓਲੰਪਿਕ (Pre Olympic) ਕੈਂਪ ਲਈ 27 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ ਹੈ। ਇਹ ਕੈਂਪ 21 ਜੂਨ ਤੋਂ 8 ਜੁਲਾਈ ਤੱਕ ਇੱਥੋਂ ਦੇ ਸਾਈ ਕੇਂਦਰ ਵਿੱਚ ਲਗਾਇਆ ਜਾਵੇਗਾ। ਭਾਰਤ ਨੂੰ ਓਲੰਪਿਕ ਵਿੱਚ ਬੈਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ, ਆਸਟਰੇਲੀਆ ਅਤੇ ਆਇਰਲੈਂਡ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ। ਟੋਕੀਓ ਖੇਡਾਂ ਦੇ ਕਾਂਸੀ ਤਮਗਾ

Read More