HMPV ਭਾਰਤ ‘ਚ ਫੜ ਰਿਹਾ ਜ਼ੋਰ, ਅੱਜ ਫਿਰ ਆਇਆ ਇਕ ਮਾਮਲਾ
ਬਿਉਰੋ ਰਿਪੋਰਟ – HMPV ਵਾਇਰਸ ਦੇ ਭਾਰਤ ਵਿਚ ਹੁਣ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਵਿਚ ਹੁਣ ਤੱਕ 9 ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਅੱਜ ਮਹਾਰਾਸ਼ਟਰ ਵਿਚ HMPV ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਹੁਣ ਮੰਬਈ ਦੇ ਪਵਈ ਦੇ ਹੀਰਾਨੰਦਾਨੀ ਹਸਪਤਾਲ ਵਿੱਚ 6 ਮਹੀਨੇ ਦੀ ਇੱਕ ਬੱਚੀ ਸੰਕਰਮਿਤ ਪਾਈ ਗਈ ਹੈ। ਲੜਕੀ