ਅੰਮ੍ਰਿਤਸਰ ’ਚ ਬਜ਼ੁਰਗ ਨੂੰ ਕਾਰ ਹੇਠਾਂ ਕੁਚਲਿਆ, ਦੂਰ ਤੱਕ ਘਸੀਟਦਾ ਰਿਹਾ ਚਾਲਕ, ਮੌਕੇ ’ਤੇ ਮੌਤ
ਬਿਊਰੋ ਰਿਪੋਰਟ: ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਵਿਜੇਨਗਰ ਗਲੀ ਨੰਬਰ 5 ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿੱਤਾ। ਘਟਨਾ ਬੀਤੀ ਰਾਤ ਦੀ ਹੈ। ਘਟਨਾ ਦੌਰਾਨ ਬਜ਼ੁਰਗ ਗਲ਼ੀ ਵਿੱਚ ਡਿੱਗਾ ਪਿਆ ਸੀ। ਕਾਰ ਚਾਲਕ ਨੇ ਨਾ ਸਿਰਫ਼ ਬਜ਼ੁਰਗ ਵਿਅਕਤੀ ਨੂੰ ਕੁਚਲਿਆ, ਸਗੋਂ ਉਸਨੂੰ ਕਈ ਮੀਟਰ ਤੱਕ ਘਸੀਟਿਆ ਵੀ ਗਿਆ। ਬਜ਼ੁਰਗ ਵਿਅਕਤੀ